ਕੇਰਲ ਤੋਂ ਘੁੰਮਣ ਆਏ ਵਿਦਿਆਰਥੀਆਂ ਦੀ ਬੱਸ ਖੇਤਾਂ ਵਿੱਚ ਡਿੱਗੀ, ਅੰਮ੍ਰਿਤਸਰ ਤੋਂ ਮਨਾਲੀ ਘੁੰਮਣ ਜਾ ਰਹੇ ਸਨ ਵਿਦਿਆਰਥੀ

ਗੁਰਦਾਸਪੁਰ, 3 ਅਪ੍ਰੈਲ (ਮੰਨਣ ਸੈਣੀ)। ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਡੀਡੀ ਸੈਣੀਆਂ ਕੋਲ ਸ਼ਨੀਵਾਰ ਰਾਤ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਦਾ ਅਚਾਨਕ ਟਾਇਰ ਫਟ ਗਿਆ। ਜਿਸ ਤੋਂ ਬਾਅਦ ਬੱਸ ਚਾਲਕ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਬੱਸ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਖੇਤਾਂ ਵਿੱਚ ਪਲਟ ਗਈ। ਵਿਦਿਆਰਥੀਆਂ ਦੀਆਂ ਚੀਕਾਂ ਸੁਣ ਕੇ ਆਲੇ ਦੁਆਲੇ ਦੇ ਲੋਕ … Continue reading ਕੇਰਲ ਤੋਂ ਘੁੰਮਣ ਆਏ ਵਿਦਿਆਰਥੀਆਂ ਦੀ ਬੱਸ ਖੇਤਾਂ ਵਿੱਚ ਡਿੱਗੀ, ਅੰਮ੍ਰਿਤਸਰ ਤੋਂ ਮਨਾਲੀ ਘੁੰਮਣ ਜਾ ਰਹੇ ਸਨ ਵਿਦਿਆਰਥੀ